ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥
O Siblings of Destiny, without the Guru, intuitive balance is not obtained. Through the Word of the Shabad, intuitive peace and poise wells up, and that True Lord is obtained. ||1||
(SGGS page 68)